ਯਾਦਗਾਰ ਰਾਮਗੜੀਆ ਸ਼ਹੀਦ ਬਾਬਾ ਭਾਗ ਮੱਲ ਸੱਗੂ ਜੀ ( ਸੱਗੂ ਗੋਤ ਵਡੇਰੇ ਜਠੇਰੇ ਨੇੜੇ ਗੁਰੂਦਵਾਰਾ ਦਮਦਮਾ ਸਾਹਿਬ , ਪਿੰਡ ਰਕਬਾ (ਮੁੱਲਾਂਪੁਰ ), ਲੁਧਿਆਣਾ, ਪੰਜਾਬ )
Banner

Banner

Banner

Banner

Banner

Banner

Banner

Banner

Banner

Banner

ਯਾਦਗਾਰ ਰਾਮਗੜੀਆ ਬਾਬਾ ਭਾਗ ਮੱਲ ਸੱਗੂ ਜੀ

ਖੋਜ਼ ਕਰਨ ਤੋ ਪਤਾ ਲੱਗਦਾ ਹੈ ਕਿ ਬਾਬਾ ਜੀ ਦਾ ਜਨਮ ਪਿੰਡ ਰਕਬਾ ਜ਼ਿਲਾਂ ਲੁਧਿਆਣਾ ਵਿਖੇ ਹੋਇਆ । ਜਦੋ ਬਾਬਾ ਜੀ ਨੂੰ ਬਾਦਸ਼ਾਹ ਜਹਾਂਗੀਰ ਦੀ ਫੌਜ ਵਿੱਚ ਬਹਾਦਰੀ ਦਿਖਾਉਣ ਬਦਲੇ ਜਮੀਨ ਇਨਾਮ ਵਿੱਚ ਦੇਣੀ ਚਾਹੀ ਤਾਂ ਬਾਬਾ ਜੀ ਨੇ ਇਹ ਜ਼ਮੀਨ ਪਿੰਡ ਰਕਬਾ ਵਿੱਚ ਇਸ ਕਰਕੇ ਨਹੀ ਲਈ ਕਿਉਂਕਿ ਉਸ ਸਮੇ ਇਸ ਪਿੰਡ ਦੀ ਬਹੁਤ ਜ਼ਮੀਨ ਬੰਜਰ ਸੀ। ਕਹਾਵਤ ਸੀ ਕਿ ਢੱਟ, ਪੰਡੋਰੀ, ਰਕਬਾ ਤਿੰਨੇ ਬੰਜਰਾ ਦੇ ਹਨ। ਬਾਕੀ ਦੁਆਬੇ ਦੀ ਜ਼ਮੀਨ ਬਹੁਤ ਉਪਜਾਊ ਸੀ। ਇਸ ਲਈ ਬਾਬਾ ਨੇ ਉੱਥੇ ਜ਼ਮੀਨ ਲੈਣੀ ਚਾਹੀ । ਬਜ਼ੁਰਗਾਂ ਤੋ ਸੁਣਦੇ ਆਏ ਹਾਂ ਕਿ ਸੱਗੂ ਗੋਤ ਦਾ ਪਰਿਵਾਰ ਰਕਬੇ ਤੋ ਹੀ ਉੱਠ ਕੇ ਸਾਰੇ ਪੰਜਾਬ ਅਤੇ ਭਾਰਤ ਵਿੱਚ ਫੈਲਿਆ ਹੋਇਆ ਹੈ। ਦੇਖਣ ਵਿੱਚ ਆਇਆ ਹੈ ਕਿ ਲੁਧਿਆਣੇ ਦੇ ਆਸ ਪਾਸ ਜਿੰਨੇ ਸੱਗੂ ਗੋਤੀ ਹਨ , ਸਾਰੇ ਰਕਬੇ ਪਿੰਡ ਦੇ ਹੀ ਹਨ। ਜੇ ਹਰਿਦੁਆਰ ਜਾਓ ਤਾਂ ਉੱਥੇ ਵੀ ਰਕਬੇ ਪਿੰਡ ਵਾਲੇ ਸੱਗੂ ਦੱਸਣ ਤੋ ਹੀ ਰਿਕਾਰਡ ਮਿਲਦਾ ਹੈ।ਇਸ ਜਗ੍ਹਾ ਤੇ ਇਮਾਰਤ ਦੀ ਸੇਵਾ ਇਲਾਕੇ ਦੀ ਸਮੂਹ ਇਲਾਕੇ ਦੀ ਸਮੂਹ ਸੱਗੂ ਬਰਾਦਰੀ ਮਿਲਕੇ ਕਰ ਰਹੀ ਹੈ। ਕਾਫੀ ਇਮਾਰਤ ਬਣ ਚੁੱਕੀ ਹੈ। ਅੱਗੇ ਉਸਾਰੀ ਦਾ ਕੰਮ ਚਲ ਰਿਹਾ ਹੈ। ਹਰ ਦਿਵਾਲੀ ਵਾਲੇ ਦਿਨ ਅਖੰਡ ਪਾਠ ਦੇ ਭੋਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ। ਬਾਬਾ ਜੀ ਦਾ ਦਿਨ ਵੀ ਸ਼ਰਧਾ ਅਤੇ ਧੁਮ ਧਾਮ ਨਾਲ ਮਨਾਇਆ ਜਾਂਦਾ ਹੈ। ਹਰ ਮਹੀਨੇ ਦੀ 10ਵੀ ਮਨਾਈ ਜਾਂਦੀ ਹੈ । ਇਸ ਜਗਾ੍ਹ ਤੇ ਜੋ ਵੀ ਸ਼ਰਧਾ ਨਾਲ ਆਉਦਾ ਹੈ ਉਸਰੀ ਮਨੋਕਾਮਨਾ ਪੂਰੀ ਹੁਦੀ ਹੈ।

Mission

none

Newsਤਾਜ਼ੀਆ ਖਬਰਾਂ
Enquiryਸੁਨੇਹਾਂ ਭੇਜਣ ਲਈ ਫ਼ਾਰਮ ਭਰੋ

Copyright © 2014 Saggu Biradari

Developed & Designed by: Lovepreet Singh
Mr.Lovepreet Singh
Mobile: +91-9876521499
Email: luvupreet88@gmail.com