ਯਾਦਗਾਰ ਰਾਮਗੜੀਆ ਸ਼ਹੀਦ ਬਾਬਾ ਭਾਗ ਮੱਲ ਸੱਗੂ ਜੀ ( ਸੱਗੂ ਗੋਤ ਵਡੇਰੇ ਜਠੇਰੇ ਨੇੜੇ ਗੁਰੂਦਵਾਰਾ ਦਮਦਮਾ ਸਾਹਿਬ , ਪਿੰਡ ਰਕਬਾ (ਮੁੱਲਾਂਪੁਰ ), ਲੁਧਿਆਣਾ, ਪੰਜਾਬ )
Banner

Banner

Banner

Banner

Banner

Banner

Banner

Banner

Banner

Banner

ਖਬਰਾਂ

ਦੀਵਾਲੀ ਸਮਾਗਮ 2016 Posted on October 25, 2016

  • ਸੱਗੂ  ਜਠੇਰਿਆਂ  ਦਾ  ਦੀਵਾਲੀ ਸਮਾਗਮ ਹਰ  ਸਾਲ  ਦੀ  ਤਰਾਂ  ਇਸ  ਸਾਲ  ਵੀ  ਮਿਤੀ   30 ਅਕਤੂਬਰ  ਦਿਨ  ਅਤੰਤਵਾਰ  ਨੂੰ  ਬੜੀ   ਸ਼ਰਧਾ  ਤੇ  ਉਤਸ਼ਾਹ  ਪੂਰਵਕ  ਪਿੰਡ  ਰਕਬਾ   (ਮੁੱਲਾਂਪੁਰ ) ਨੇੜੇ  ਦਮਦਮਾ  ਸਾਹਿਬ  ਗੁਰੂਦਵਾਰਾ  ਲੁਧਿਆਣਾ  ਵਿਖੇ  ਮਨਾਇਆ  ਜਾ  ਰਿਹਾ  ਹੈ  |

  •  ਮਿਤੀ   28 ਅਕਤੂਬਰ  ਨੂੰ  ਸ਼੍ਰੀ ਅਖੰਡ ਪਾਠ  ਸਾਹਿਬ ਆਰੰਭ ਕੀਤੇ  ਜਾਣਗੇ  ਜਿਨ੍ਹਾਂ  ਦੇ  ਭੋਗ  30 ਅਕਤੂਬਰ  ਨੂੰ  ਪਾਏ  ਜਾਣਗੇ  |

  •  ਰਾਗੀ  ਢਾਡੀ  ਜਥਿਆਂ  ਵਲੋਂ  ਮਨੋਹਰ  ਕੀਰਤਨ  ਕਰਕੇ  ਸੰਗਤਾਂ  ਨੂੰ  ਨਿਹਾਲ  ਕੀਤਾ  ਜਾਵੇਗਾ  |  

  • ਗੁਰੂ  ਕਾ  ਲੰਗਰ  ਅਟੁੱਟ ਬਰਤਾਇਆ ਜਾਵੇਗਾ |  

  • ਹੋਰ ਜਾਣਕਾਰੀ ਲਈ ਪ੍ਰਧਾਨ ਗੁਰਬਕਸ਼ ਸਿੰਘ ਸੱਗੂ ਨਾਲ ਫੋਨ ਨੰ: 98140-39669, ਜਸਵੰਤ ਸਿੰਘ ਜਗਰਾਓਂ 94177-31499, ਗੁਰਬਖਸ ਸਿੰਘ ਲੁਧਿਆਣਾ 88721-45755,ਬਲਜਿੰਦਰ ਸਿੰਘ ਲੁਧਿਆਣਾ 98144-74130, ਅਜੀਤ ਸਿੰਘ ਭਾਮੀਆਂ 81950-13940, ਗੁਰਮੀਤ ਸਿੰਘ ਜਗਰਾਓਂ 99888-49719 ਤੇ ਸੰਪਰਕ ਕੀਤਾ ਜਾ ਸਕਦਾ ਹੈ |  
Newsਤਾਜ਼ੀਆ ਖਬਰਾਂ
Enquiryਸੁਨੇਹਾਂ ਭੇਜਣ ਲਈ ਫ਼ਾਰਮ ਭਰੋ

Copyright © 2014 Saggu Biradari

Developed & Designed by: Lovepreet Singh
Mr.Lovepreet Singh
Mobile: +91-9876521499
Email: luvupreet88@gmail.com